ਕੈਨੇਡਾ 'ਚ ਕੋਰੋਨਾ ਵਾਇਰਸ ਨੇ ਫੜੀ ਤੇਜ਼ ਰਫਤਾਰ

Continues below advertisement

ਕੈਨੇਡਾ ਵਿੱਚ ਕੋਰੋਨਾ ਵਾਇਰਸ ਨੇ ਤੇਜ਼ੀ ਨਾਲ ਰਫਤਾਰ ਫੜ ਲਈ ਹੈ | ਪੂਰੇ ਦੇਸ਼ ਵਿੱਚ ਬੀਤੇ 24 ਘੰਟਿਆਂ 'ਚ 32124 ਕੇਸ ਦਰਜ਼ ਕੀਤੇ ਜਾ ਚੁੱਕੇ ਹਨ | ਸਰਕਾਰ ਵਲੋਂ ਕੋਰੋਨਾ ਪਾਬੰਦੀਆਂ ਤੇ ਵੀ ਸਖਤੀ ਵਰਤੀ ਜਾ ਰਹੀ ਹੈ | ਦੇਸ਼ ਵਿੱਚ ਸਕੂਲ ਖੋਲਣ ਨੂੰ ਦੀ ਤਰੀਕ ਵੀ ਅਗੇ ਵਧਾ ਦਿੱਤੀ  ਗਈ ਹੈ |

Continues below advertisement

JOIN US ON

Telegram