Breaking- ਦੁਨੀਆ ਭਰ 'ਚ ਕੋਰੋਨਾ ਦਾ ਕਹਿਰ ਜਾਰੀ, ਜਾਣੋ ਅੱਜ ਦਾ Update
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In App
ਦੁਨੀਆ ਭਰ ਵਿੱਚ ਕੋਰੋਨਾ ਕੇਸ ਵੱਧਣੇ ਲਗਾਤਾਰ ਜਾਰੀ। ਪਿੱਛਲੇ 24 ਘੰਟਿਆਂ 'ਚ 2 ਲੱਖ 95 ਹਜ਼ਾਰ ਨਵੇਂ ਕੇਸ ਆਏ ਤੇ 4700 ਤੋਂ ਵੱਧ ਮਰੀਜ਼ਾਂ ਦੀ ਮੌਤ ਹੋਈ। ਵਿਸ਼ਵ ਭਰ ਚ ਹੁਣ ਤੱਕ 3 ਕਰੋੜ 51 ਲੱਖ ਤੋਂ ਪਾਰ ਕੋਰੋਨਾ ਦੇ ਮਾਮਲੇ ਹੋ ਚੁੱਕੇ ਤੇ 10 ਲੱਖ 37 ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਹਾਲਾਂਕਿ ਰਾਹਤ ਦੀ ਗੱਲ ਹੈ ਕਿ 2 ਕਰੋੜ 61 ਲੱਖ ਤੋਂ ਵੱਧ ਮਰੀਜ਼ ਸਿਹਤਯਾਬ ਵੀ ਹੋ ਚੁੱਕੇ।