Krachi 'ਚ Indigo Flight ਦੀ Emergency landing
ਕਰਾਚੀ 'ਚ ਇੰਡੀਗੋ ਫਲਾਈਟ ਦੀ ਐਮਰਜੈਂਸੀ ਲੈਂਡਿੰਗ
ਇੰਜਣ 'ਚ ਤਕਨੀਕੀ ਖਰਾਬੀ ਦੱਸੀ ਗਈ ਵਜ੍ਹਾ
ਸ਼ਾਰਜਾਹ ਤੋਂ ਹੈਦਰਾਬਾਦ ਜਾ ਰਹੀ ਸੀ ਫਲਾਈਟ
ਫਲਾਈਟ 'ਚ ਸਵਾਰ ਸਾਰੇ ਯਾਤਰੀ ਸੁਰੱਖਿਅਤ
2 ਹਫ਼ਤੇ ਪਹਿਲਾਂ ਸਪਾਈਸਜੈੱਟ ਦੀ ਵੀ ਹੋਈ ਸੀ ਲੈਂਡਿੰਗ
Tags :
Emergency Landing Krachi Pakistan News IndiGo Flight Emergency Landing Of Indigo Flight In Krachi