Imran Khan Injured : ਇਮਰਾਨ ਖਾਨ ਦੇ ਕਾਫਲੇ 'ਤੇ ਫਾਈਰਿੰਗ, ਪੈਰ 'ਤੇ ਵੱਜੀ ਗੋਲੀ Imran Khan Rally Firing

Pakistan Gunjrawala Firing: ਗੁਜਰਾਂਵਾਲਾ 'ਚ ਇਮਰਾਨ ਖ਼ਾਨ ਦੇ ਲਾਂਗ ਮਾਰਚ ਦੌਰਾਨ ਗੋਲੀਆਂ ਚੱਲੀਆਂ ਹਨ ਤੇ ਕਿਹਾ ਜਾ ਰਿਹਾ ਹੈ ਕਿ ਇਹ ਗੋਲ਼ੀਆਂ ਪੁਲਿਸ ਵੱਲੋਂ ਚਲਾਈਆਂ ਗਈਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਇਸ ਗੋਲ਼ੀਬਾਰੀ ਵਿੱਚ 4 ਲੋਕ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਦੱਸ ਦਈਏ ਕਿ ਇਹ ਗੋਲੀਬਾਰੀ ਦੀ ਘਟਨਾ ਇਮਰਾਨ ਖ਼ਾਨ ਦੇ ਕੰਟੇਨਰ ਦੇ ਕੋਲ ਵਾਪਰੀ ਹੈ। ਜੋ ਕਿ ਗੁੱਜਰਾਂਵਾਲਾ ਦੇ ਅੱਲ੍ਹਾ ਵਾਲਾ ਚੌਕ ਵਿੱਚ ਵਾਪਰੀ ਹੈ।

JOIN US ON

Telegram
Sponsored Links by Taboola