ਸਾਬਕਾ PM Imran Khan ਦੀਆਂ ਵਧੀਆਂ ਮੁਸ਼ਕਿਲਾਂ
ਰਵਨੀਤ ਕੌਰ
Updated at:
28 Aug 2022 07:16 PM (IST)
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਵਧੀਆਂ ਮੁਸ਼ਕਲਾਂ ਮਹਿਲਾ ਸੈਸ਼ਨ ਜੱਜ ਨੂੰ ਇਮਰਾਨ ਖਾਨ ਦੀ ਧਮਕੀ ਦਾ ਮਾਮਲਾ ਇਸਲਾਮਾਬਾਦ ਹਾਈ ਕੋਰਟ ਨੇ ਧਮਕੀ ਦਾ ਲਿਆ ਨੋਟਿਸ 5 ਮੈਂਬਰੀ ਵੱਡੀ ਬੈਂਚ 31 ਅਗਸਤ ਨੂੰ ਮਾਮਲੇ ਦੀ ਸੁਣਵਾਈ ਕਰੇਗੀ