Israel ਤੋਂ ਪਰਤੇ ਭਾਰਤੀ ਨਾਗਰਿਕਾਂ ਨੇ ਸੁਣਾਏ ਹਾਲਾਤ | Operation Ajay | Israel-Palestine conflict
Download ABP Live App and Watch All Latest Videos
View In AppIsrael ਤੋਂ ਪਰਤੇ ਭਾਰਤੀ ਨਾਗਰਿਕਾਂ ਨੇ ਸੁਣਾਏ ਹਾਲਾਤ | Operation Ajay | Israel-Palestine conflict
#IsraelPalestineconflict #Israel #Palestine #Hamas #GazaCity
ਇਜ਼ਰਾਈਲ-ਹਮਾਸ ਜੰਗ ਵਿਚਕਾਰ ਭਾਰਤ ਵਲੋਂ ਓਪਰੇਸ਼ਨ ਅਜੈ ਚਲਾਇਆ ਜਾ ਰਿਹਾ ਹੈ
ਜਿਸ ਤਹਿਤ ਇਜ਼ਰਾਈਲ ਚ ਫ਼ਸੇ ਭਾਰਤੀਆਂ ਦੀ ਵਤਨ ਵਾਪਸੀ ਕਰਵਾਈ ਜਾ ਰਹੀ ਹੈ
ਲਗਭਗ 18,000 ਭਾਰਤੀ ਨਾਗਰਿਕ ਇਜ਼ਰਾਈਲ ਵਿੱਚ ਰਹਿੰਦੇ ਹਨ ਅਤੇ ਕੰਮ ਕਰਦੇ ਹਨ, ਜਿਸ ਵਿੱਚ ਕੰਮ ਕਰਨ ਵਾਲੇ ਲੋਕ, ਵਿਦਿਆਰਥੀ, ਬਹੁਤ ਸਾਰੇ ਆਈਟੀ ਪੇਸ਼ੇਵਰ ਅਤੇ ਹੀਰਾ ਵਪਾਰੀ ਸ਼ਾਮਲ ਹਨ।
ਇਜ਼ਰਾਈਲ ਤੋਂ ਹੁਣ ਤੱਕ ਕੁੱਲ 650 ਦੇ ਕਰੀਬ ਭਾਰਤੀ ਨਾਗਰਿਕਾਂ ਨੂੰ ਕੱਢਿਆ ਜਾ ਚੁੱਕਾ ਹੈ।
ਉਥੇ ਹੀ ਇਜ਼ਰਾਈਲ ਤੋਂ ਦਿੱਲੀ ਪਹੁੰਚੇ ਭਾਰਤੀ ਨਾਗਰਿਕਾਂ ਨੇ ਮੀਡੀਆ ਕੈਮਰਿਆਂ ਅੱਗੇ ਉਥੋਂ ਹਾਲਾਤ ਬਿਆਨ ਕੀਤੇ
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...