Ebrahim Raisi | ਇਰਾਨ ਦੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਦੀ ਹੈਲੀਕੌਪਟਰ ਕ੍ਰੈਸ਼ 'ਚ ਮੌ+ਤ
Download ABP Live App and Watch All Latest Videos
View In AppEbrahim Raisi | ਇਰਾਨ ਦੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਦੀ ਹੈਲੀਕੌਪਟਰ ਕ੍ਰੈਸ਼ 'ਚ ਮੌ+ਤ #IranHelicopterCrash #EbrahimRaisi #iran ਇਰਾਨ ਦੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਦੀ ਹੈਲੀਕੌਪਟਰ ਕ੍ਰੈਸ਼ 'ਚ ਮੌ+ਤ ਹੋ ਗਈ ਹੈ, ਸੋਮਵਾਰ ਸਵੇਰੇ ਰਾਸ਼ਟਰਪਤੀ ਦੀ ਮੌਤ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ। ਮੀਡੀਆ ਏਜੰਸੀਆਂ ਨੇ ਜਾਣਕਾਰੀ ਦਿੱਤੀ ਸੀ ਕਿ ਕਰੈਸ਼ ਸਾਈਟ (ਜਿੱਥੇ ਹੈਲੀਕਾਪਟਰ ਹਾਦਸਾ ਹੋਇਆ ਸੀ) ਤੋਂ 'ਕੋਈ ਵੀ ਜ਼ਿੰਦਾ ਨਹੀਂ ਮਿਲਿਆ ਹੈ'।ਈਰਾਨ ਦੇ ਰੈੱਡ ਕ੍ਰੀਸੈਂਟ ਦੇ ਮੁਖੀ ਨੇ ਸਰਕਾਰੀ ਟੀਵੀ ਨੂੰ ਦੱਸਿਆ, "ਅਸੀਂ ਮਲਬਾ ਦੇਖ ਸਕਦੇ ਹਾਂ ਅਤੇ ਫਿਲਹਾਲ ਸਥਿਤੀ ਠੀਕ ਨਹੀਂ ਲੱਗ ਰਹੀ। ਜਿਵੇਂ ਕਿ ਹਾਦਸੇ ਵਾਲੀ ਥਾਂ ਦੀ ਪਛਾਣ ਕਰ ਲਈ ਗਈ ਹੈ, ਉੱਥੇ ਕਿਸੇ ਦੇ ਜ਼ਿੰਦਾ ਹੋਣ ਦਾ ਕੋਈ ਸੰਕੇਤ ਨਹੀਂ ਹੈ।"ਸਮਾਚਾਰ ਏਜੰਸੀ 'ਸੀਐਨਐਨ' ਦੇ ਫੌਜੀ ਵਿਸ਼ਲੇਸ਼ਕ ਸੇਡਰਿਕ ਲੀਟਨ ਦੇ ਅਨੁਸਾਰ, ਸੰਭਾਵਨਾ ਹੈ ਕਿ ਈਰਾਨੀ ਰਾਸ਼ਟਰਪਤੀ ਬੇਲ 212 ਹੈਲੀਕਾਪਟਰ ਵਿੱਚ ਯਾਤਰਾ ਕਰ ਰਹੇ ਸਨ। ਇਹ ਹੈਲੀਕਾਪਟਰ 1960 ਦੇ ਦਹਾਕੇ ਦੇ ਅਖੀਰ ਵਿੱਚ ਈਰਾਨੀ ਹਵਾਈ ਸੈਨਾ ਦੁਆਰਾ ਕੰਮ ਵਿੱਚ ਆਇਆ ਸੀ Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: https://www.youtube.com/user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en