
Kabul Airport | 134 ਲੋਕਾਂ ਦੀ ਸਮਰੱਥਾ ਵਾਲੇ Plane 'ਚ 800 ਲੋਕ ਸਵਾਰ ! ਦੇਖੋ ਹਾਲਾਤ
Continues below advertisement
Afghanistan ਚ ਹਾਲਾਤ ਗੰਭੀਰ ਹਨ, ਹਰ ਕੋਈ ਦੇਸ਼ ਛੱਡ ਦੂਸਰੇ ਮੁਲਕ ਨੂੰ ਜਾਣਾ ਚਾਹੁੰਦਾ ਹੈ , ਅਫ਼ਗ਼ਾਨਿਸਤਾਨ ਫ਼ੌਜ ਨੇ ਬਿਨਾਂ ਲੜੇ ਹਾਰ ਮੰਨੀ , US plane 'ਚ Kabul Airport ਤੋਂ 134 ਲੋਕਾਂ ਦੀ ਸਮਰੱਥਾ ਵਾਲੇ Plane 'ਚ 800 ਲੋਕ ਹੋਏ ਸਵਾਰ
Continues below advertisement