ਕਮਲਾ ਹੈਰਿਸ ਨੇ ਭਾਰਤ 'ਚ ਕੋਰੋਨਾ ਕਰਕੇ ਪੈਦਾ ਹੋਏ ਹਲਾਤਾਂ ਪ੍ਰਤੀ ਜ਼ਾਹਿਰ ਕੀਤਾ ਚਿੰਤਾ

ਕਮਲਾ ਹੈਰਿਸ ਨੇ ਭਾਰਤ ਪ੍ਰਤੀ ਜ਼ਾਹਿਰ ਕੀਤਾ ਲਗਾਅ

ਭਾਰਤ ਦੀ ਸਿਹਤ ਸਲਾਮਤੀ USA ਲਈ ਬਹੁਤ ਅਹਿਮ-ਹੈਰਿਸ
ਮੇਰੀ ਮਾਂ ਦੀ ਪਦਾਇਸ਼ ਅਤੇ ਪਾਲਣ ਭਾਰਤ ‘ਚ ਹੋਇਆ ਸੀ-ਹੈਰਿਸ
ਕੋਰੋਨਾ ਕਰਕੇ ਪੈਦਾ ਹੋਏ ਹਲਾਤਾਂ ‘ਤੇ ਫਿਕਰ ਜਤਾਈ
ਹਰ ਸਥਿਤੀ ‘ਚ ਨਾਲ ਖੜੇ ਰਹਿਣ ਦਾ ਦਾਅਵਾ ਕੀਤਾ  
ਭਾਰਤ ‘ਚ ਹੋ ਰਹੀਆਂ ਮੌਤਾਂ ਦਿਲ ਤੋੜਣ ਵਾਲੀਆਂ-ਕਮਲਾ ਹੈਰਿਸ
ਜਿੰਨਾਂ ਨੇ ਆਪਣਿਆਂ ਨੂੰ ਗਵਾਇਆ ਉਨ੍ਹਾਂ ਨਾਲ ਸੰਵੇਦਨਾਵਾਂ-ਹੈਰਿਸ
’26 ਅਪ੍ਰੈਲ ਨੂੰ PM ਮੋਦੀ ਨਾਲ ਗੱਲ ਹੋਈ, 30 ਨੂੰ ਅਸੀਂ ਮਦਦ ਭੇਜੀ’
ਔਕਸੀਜਨ ਕੰਸਨਟ੍ਰੇਟਰ ਅਤੇ ਦਵਾਈਆਂ ਭੇਜੀਆਂ-ਹੈਰਿਸ
ਮਹਾਮਾਰੀ ਦੀ ਸ਼ੁਰੂਆਤ ‘ਚ ਭਾਰਤ ਨੇ ਸਾਡੀ ਮਦਦ ਕੀਤੀ-ਕਮਲਾ
US ਨੇ ਭਾਰਤ ਨੂੰ N 95 ਮਾਸਕ ਵੀ ਭੇਜੇ-ਕਮਲਾ ਹੈਰਿਸ

JOIN US ON

Telegram
Sponsored Links by Taboola