ਗੁਆਂਤਾਨਾਮੋ ਬੇਅ ਜੇਲ੍ਹ ਚ ਤਿਆਰ ਹੋਵੇਗਾ ਕੋਰਟ ਰੂਮ

Continues below advertisement

ਪੈਂਟਾਗਨ ਗੁਆਂਤਾਨਾਮੋ ਬੇਅ ਵਿਖੇ ਜੰਗੀ ਅਪਰਾਧਾਂ ਦੇ ਮੁਕੱਦਮਿਆਂ ਲਈ ਇੱਕ ਕੋਰਟ ਰੂਮ ਬਣਾ ਰਿਹਾ ਹੈ | ਇਸ ਵਿੱਚ ਖਾਲਿਦ ਸ਼ੇਖ ਮੁਹੰਮਦ ਅਤੇ 11 ਸਤੰਬਰ 2001 ਦੇ ਹਮਲਿਆਂ ਦੀ ਸਾਜ਼ਿਸ਼ ਰਚਣ ਦੇ ਦੋਸ਼ੀ ਚਾਰ ਹੋਰ ਆਦਮੀਆਂ ਦੀ ਸੁਣਵਾਈ ਮੌਜੂਦਾ ਚੈਂਬਰ ਵਿੱਚ ਹੋਵੇਗੀ | ਗੁਆਂਤਾਨਾਮੋ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਹੈ | ਅਮਰੀਕਾ ਦੇ ਰਾਸ਼ਟਰਪਤੀ ਜੋਅ ਬੀਡੇਨ ਇਸਨੂੰ ਬੰਦ ਕਰਨਾ ਚਾਹੁੰਦੇ ਸਨ | ਪ੍ਰੰਤੂ ਅਜੇ ਇਸ ਗੱਲ ਤੇ ਵਿਵਾਦ ਚਲ ਰਿਹਾ ਹੈ |

Continues below advertisement

JOIN US ON

Telegram