Pakistan ਦੇ PM ਸ਼ਹਿਬਾਜ਼ ਸ਼ਰੀਫ ਨੇ ਕਿਹਾ ਪ੍ਰਧਾਨ ਮੰਤਰੀ Narendra Modi ਦਾ ਧੰਨਵਾਦ, ਜਾਣੋ ਕਾਰਨ
ਏਬੀਪੀ ਸਾਂਝਾ
Updated at:
01 Sep 2022 10:50 AM (IST)
Download ABP Live App and Watch All Latest Videos
View In Appਭਾਰੀ ਮੀਂਹ ਕਾਰਨ ਆਏ ਗੰਭੀਰ ਹੜ੍ਹਾਂ ਨੇ ਪੂਰੇ ਪਾਕਿਸਤਾਨ ਵਿੱਚ ਵਿਆਪਕ ਤਬਾਹੀ ਮਚਾਈ ਹੈ, ਜਿਸ ਵਿੱਚ 1,100 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ 33 ਮਿਲੀਅਨ ਬੇਘਰ ਹੋਏ ਹਨ। Pakistan ਦੇ PM ਸ਼ਹਿਬਾਜ਼ ਸ਼ਰੀਫ ਨੇ ਟਵੀਟ ਕੀਤਾ ਕਿ ਮੈਂ ਹੜ੍ਹਾਂ ਕਾਰਨ ਹੋਏ ਮਨੁੱਖੀ ਅਤੇ ਮਾਲੀ ਨੁਕਸਾਨ ਲਈ ਹਮਦਰਦੀ ਜਤਾਉਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਾ ਹਾਂ। ਪਾਕਿਸਤਾਨ ਦੇ ਲੋਕ ਆਪਣੇ ਵਿਲੱਖਣ ਗੁਣਾਂ ਨਾਲ, ਇੰਸ਼ਾਅੱਲ੍ਹਾ, ਇਸ ਕੁਦਰਤੀ ਆਫ਼ਤ ਦੇ ਮਾੜੇ ਪ੍ਰਭਾਵਾਂ ਨੂੰ ਦੂਰ ਕਰਨਗੇ ਅਤੇ ਆਪਣੇ ਜੀਵਨ ਅਤੇ ਭਾਈਚਾਰਿਆਂ ਨੂੰ ਦੁਬਾਰਾ ਬਣਾਉਣਗੇ।