China 'ਚ ਸਖਤ Lockdown ਨੂੰ ਲੈ ਕੇ ਲੋਕਾਂ ਦਾ ਫੁੱਟਿਆ ਗੁੱਸਾ

China Lockdown : ਚੀਨ 'ਚ ਕੋਰੋਨਾ ਕਾਰਨ ਲਗਾਏ ਗਏ ਸਖਤ ਤਾਲਾਬੰਦੀ ਦੇ ਖਿਲਾਫ ਹੁਣ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟਣਾ ਸ਼ੁਰੂ ਹੋ ਗਿਆ ਹੈ। ਦੱਖਣੀ ਚੀਨ ਦੇ ਗੁਆਂਗਜ਼ੂ ਸ਼ਹਿਰ 'ਚ ਲੋਕ ਕੋਰੋਨਾ ਦੇ ਇਸ ਲੌਕਡਾਊਨ ਨੂੰ ਤੋੜ ਕੇ ਘਰਾਂ ਤੋਂ ਬਾਹਰ ਆ ਗਏ ਅਤੇ ਉਥੇ ਤਾਇਨਾਤ ਪੁਲਿਸ ਨਾਲ ਝੜਪਾਂ ਵੀ ਹੋ ਗਈਆਂ। ਬੀਬੀਸੀ ਦੀ ਖਬਰ ਮੁਤਾਬਕ ਗੁਆਂਗਜ਼ੂ ਦੇ ਕਈ ਵੀਡੀਓ ਫੁਟੇਜ ਵਿੱਚ ਲੋਕ ਪੁਲਿਸ ਦੀਆਂ ਗੱਡੀਆਂ ਦੀ ਭੰਨਤੋੜ ਕਰਦੇ ਨਜ਼ਰ ਆ ਰਹੇ ਹਨ, ਕੁਝ ਲੋਕ ਕੋਵਿਡ ਕੰਟਰੋਲ ਲਈ ਲਗਾਏ ਗਏ ਬੈਰੀਅਰ ਨੂੰ ਵੀ ਤੋੜ ਰਹੇ ਹਨ।

JOIN US ON

Telegram
Sponsored Links by Taboola