ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਦੇ ਮਹਿਲ 'ਚ ਕੀ ਖ਼ਾਸ ?

Continues below advertisement

ਮਹਾਰਾਜਾ ਦੇ ਮਹਿਲ ਦੀ Royal Auction

ਆਲੀਸ਼ਾਨ ਮਹਿਲ ਨੂੰ ਵੇਚਣ ਦਾ ਲਿਆ ਗਿਆ ਫੈਸਲਾ 

ਮਹਿਲ ਦੀ ਕੀਮਤ 15.5 ਮਿਲੀਅਨ ਪਾਊਂਡ 

 ਪ੍ਰਿੰਸ ਵਿਕਟਰ ਅਲਬਰਟ ਜੈ ਦਲੀਪ ਸਿੰਘ ਨੇ ਕਈ ਵਰ੍ਹੇ ਇਸ ਮਹਿਲ ‘ਚ ਬਿਤਾਏ  

ਲੰਡਨ ਦੇ ਕੈਨਜ਼ਿੰਗਟਿਨ ‘ਚ ਹੈ ਸ਼ਾਨਦਾਰ ਮਹਿਲ

ਪੈਲੇਸ 1868 ‘ਚ ਉਸਾਰਿਆ ਗਿਆ , 2010 ‘ਚ ਕੀਤੀ ਗਈ ਮੁਰੰਮਤ 

 ਕੈਨਜ਼ਿੰਗਟਿਨ ਦੇ ਬੋਲਟਨ ਸਾਊਸ ਵੈਸਟ ਇਲਾਕੇ ‘ਚ ਬਣਿਆ ਮਹਿਲ

ਮਹਿਲ ਦੇ ਅੰਦਰ 5 ਕਮਰੇ, ਰਿਸੈਪਸ਼ਨ ਰੂਮ ਅਤੇ ਵਿਲਾ ਸਾਈਜ਼ ਕਮਰੇ

ਪੈਲੇਸ ‘ਚ 52 ਫੁੱਟ ਦਾ ਪਾਰਕ ਵੀ ਬਣਿਆ ਹੋਇਆ  

ਬ੍ਰਿਟੇਨ ਪ੍ਰਸ਼ਾਸਨ ਨੇ ਪ੍ਰਿੰਸ ਵਿਕਟਰ ਨੂੰ ਨਵੇਂ ਘਰ ਵਜੋਂ ਪੈਲੇਸ ਲੀਜ਼ ‘ਤੇ ਦਿੱਤਾ

ਵਿਆਹ ਬਾਅਦ ਪ੍ਰਿੰਸ ਜੈ ਦਲੀਪ ਸਿੰਘ ਨੂੰ ਦਿੱਤਾ ਗਿਆ ਸੀ ਮੈਨਸ਼ਨ 

ਪ੍ਰਿੰਸ ਵਿਕਟਰ ਆਪਣੀ ਸ਼ਾਨੋ-ਸ਼ੌਕਤ ਵਾਲੀ ਜ਼ਿੰਦਗੀ ਕਰਕੇ ਮਸ਼ਹੂਰ ਸਨ

ਪ੍ਰਿੰਸ ਵਿਕਟਰ ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਸਨ 

ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਸਨ ਪ੍ਰਿੰਸ ਵਿਕਟਰ 

1918 ‘ਚ ਪ੍ਰਿੰਸ ਵਿਕਟਰ ਦੀ 51 ਸਾਲਾਂ ਦੀ ਉਮਰ ‘ਚ ਮੌਤ ਹੋਈ
Continues below advertisement

JOIN US ON

Telegram