ਪੰਜਾਬੀ ਨੌਜਵਾਨ ਨੂੰ ਮਾਰੀ ਗੋਲੀ,ਸਿੱਖ ਭਾਈਚਾਰੇ ਵੱਲੋਂ ਸਖ਼ਤ ਵਿਰੋਧ

ਲਾਸ ਏਂਜਲਸ ਵਿੱਚ ਇੱਕ ਵਿਅਕਤੀ ਨੂੰ ਪੁਲਿਸ ਨੇ ਗੋਲੀ ਮਾਰ ਕੇ ਮਾਰ ਦਿੱਤੀ। ਉਹ ਵਿਅਕਤੀ ਹਥਿਆਰ ਨੂੰ ਸੜਕ ਉੱਤੇ ਲਹਿਰਾ ਰਿਹਾ ਸੀ। ਇਹ ਘਟਨਾ ਜੁਲਾਈ ਦੀ ਦੱਸੀ ਜਾ ਰਹੀ ਹੈ। ਇਸ ਦੀ ਫੁਟੇਜ ਹਾਲ ਹੀ ਵਿੱਚ ਜਾਰੀ ਕੀਤੀ ਗਈ ਹੈ।

ਪੁਲਿਸ ਨੇ ਦਾਅਵਾ ਕੀਤਾ ਹੈ ਕਿ 35 ਸਾਲਾ ਗੁਰਪ੍ਰੀਤ ਸਿੰਘ, ਡਾਊਨਟਾਊਨ ਲਾਸ ਏਂਜਲਸ ਵਿੱਚ Crypto.com ਅਰੇਨਾ ਦੇ ਨੇੜੇ ਇੱਕ ਹਥਿਆਰ ਲਹਿਰਾ ਰਿਹਾ ਸੀ ਅਤੇ ਜਦੋਂ ਉਸਨੇ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਦੁਆਰਾ ਦਾਅਵਾ ਕੀਤਾ ਜਾ ਰਿਹਾ ਇਹ ਵਿਅਕਤੀ ਹਥਿਆਰ ਲਹਿਰਾ ਸੀ ਇਸ ਲਈ ਹਮਲਾ ਕੀਤਾ ਗਿਆ ਹੈ।

JOIN US ON

Telegram
Sponsored Links by Taboola