ਕੈਨੇਡਾ 'ਚ ਪਈ ਰਿਕਾਰਡ ਤੋੜ ਠੰਢ

ਕੈਨਡਾ 'ਚ ਪੈ ਰਹੀ ਠੰਢ ਸਾਰੇ ਰਿਕਾਰਡ ਤੋੜ ਰਹੀ ਹੈ | ਤਾਪਮਾਨ -35 ਡਿਗਰੀ ਤੋਂ ਵੀ ਥੱਲੇ ਜਾ ਚੁੱਕਾ ਹੈ | ਭਾਰੀ ਬਰਫ਼ਬਾਰੀ ਕਾਰਨ ਕਈ ਥਾਵਾਂ ਤੇ ਸੜਕ ਆਵਾਜਾਈ 'ਤੇ ਬ੍ਰੇਕ ਲੱਗ ਗਈ ਹੈ | ਪਰੰਤੂ ਸਥਾਨਕ ਲੋਕ ਇਸ ਮੌਸਮ ਦਾ ਭਰਪੂਰ ਆਨੰਦ ਲੈ ਰਹੇ ਹਨ |

JOIN US ON

Telegram
Sponsored Links by Taboola