ਕੋਲਰਾਡੋ 'ਚ ਗੋਲੀਬਾਰੀ ਨਾਲ ਦਹਿਲਿਆ ਅਮਰੀਕਾ

Continues below advertisement

ਅਮਰੀਕਾ ਦੇ ਡੈਨਵਰ 'ਚ ਇੱਕ ਸਖਸ਼ ਵਲੋਂ ਗੋਲੀਆਂ ਮਾਰ ਕੇ 5 ਲੋਕਾਂ ਦਾ ਕਤਲ ਕਰ ਦਿੱਤਾ ਗਿਆ | ਇਸ ਗੋਲੀਬਾਰੀ ਵਿੱਚ ਹੋਰ ਕਈ ਲੋਕ ਅਤੇ ਅਧਿਕਾਰੀ ਵੀ ਜ਼ਖਮੀ ਹੋਏ ਹਨ | ਪੁਲਿਸ ਮੁਤਾਬਿਕ ਮੁਲਜ਼ਮ ਨੇ ਡੈਨਵਰ ਲੈਕਵੁਡ ਕੋਲਰਾਡੋ 'ਚ 7 ਵੱਖ ਵੱਖ ਥਾਵਾਂ ਤੇ ਗੋਲੀਬਾਰੀ ਕੀਤੀ | ਮਰਨ ਵਾਲੇ ਲੋਕਾਂ 'ਚ ਸ਼ੱਕੀ ਆਦਮੀ ਦੀ ਮੌਤ ਵੀ ਦਸੀ ਜਾ ਰਹੀ ਹੈ |

Continues below advertisement

JOIN US ON

Telegram