Canada Connection- ਕੋਰੋਨਾ ਦਾ ਕੈਨੇਡਾ ਦੇ ਵਿਦਿਅਕ ਅਧਾਰਿਆਂ 'ਤੇ ਕੀ ਅਸਰ?

Canada Connection 'ਚ ਇਸ ਵਾਰ ਸਰੀ ਤੋਂ ਰਮਨਪ੍ਰੀਤ ਨਾਲ ਖਾਸ ਗੱਲਬਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਵਿਦਿਅਕ ਅਧਾਰਿਆਂ 'ਤੇ ਕੋਰਨਾ ਦਾ ਕੀ ਅਸਰ ਪਿਆ। ਰਮਨਪ੍ਰੀਤ ਮੁਤਾਬਕ ਕੈਨੇਡਾ 'ਚ ਕੋਰੋਨਾ ਹਿਦਾਇਤਾਂ ਦੇ ਨਾਲ ਸਕੂਲ ਖੋਲ੍ਹ ਦਿੱਤੇ ਗਏ ਨੇ। ਮਾਪਿਆਂ ਵੱਲੋਂ ਸਕੂਲ ਖੋਲ੍ਹਣ 'ਤੇ ਰਲਿਆ-ਮਿਲਿਆ ਅਸਰ ਵੇਖਣ ਨੂੰ ਮਿਲਿਆ। ਅਧਿਆਪਕਾਂ ਨੂੰ ਕੋਵਿਡ ਨਿਯਮਾਂ ਨੂੰ ਪੂਰੀ ਤਰ੍ਹਾਂ ਜਾਣੂ ਕਰਵਾਇਆ ਗਿਆ ਹੈ ਤਾਂ ਜੋ ਪੂਰੀ ਤਰ੍ਹਾਂ ਸਾਵਧਾਨੀ ਵਰਤੀ ਜਾ ਸਕੇ। 

JOIN US ON

Telegram
Sponsored Links by Taboola