ਭਾਰਤ ਸਰਕਾਰ ਦਾ ਤਾਲਿਬਾਨ ਪ੍ਰਤੀ ਕੀ ਹੋਵੇਗਾ ਰੁਖ ? ਕਿਹੜੀ ਬਣੇਗੀ ਪੌਲਿਸੀ ?

Continues below advertisement

ਅਫਗਾਨਿਸਤਾਨ ਦੀ ਸਥਿਤੀ ‘ਤੇ ਹੋਈ ਸਰਬ ਪਾਰਟੀ ਮੀਟਿੰਗ
ਭਾਰਤ ਸਰਕਾਰ ਨੇ ਅਪਨਾਈ ਵੇਟ ਐਂਡ ਵੌਚ ਦੀ ਨੀਤੀ
ਵਿਰੋਧੀ ਧਿਰਾਂ ਨੇ ਦਹਿਸ਼ਤਵਾਦ ਵਧਣ ਦਾ ਜਤਾਇਆ ਖ਼ਦਸ਼ਾ
ਲੋਕਾਂ ਨੂੰ ਬਾਹਰ ਕੱਢਣ ਦੀ ਤਿਆਰੀ ਕੀਤੀ ਜਾ ਰਹੀ-ਭਾਰਤ ਸਰਕਾਰ
ਦਿੱਲੀ ‘ਚ ਸਾਢੇ ਤਿੰਨ ਘੰਟੇ ਤੱਕ ਚੱਲੀ ਔਲ ਪਾਰਟੀ ਮੀਟਿੰਗ
31 ਪਾਰਟੀਆਂ ਦੇ 37 ਲੀਡਰ ਮੀਟਿੰਗ ‘ਚ ਸ਼ਾਮਿਲ ਹੋਏ
ਅਫਗਾਨੀ ਪੱਤਰਕਾਰ ਨਾਲ ਤਾਲਿਬਾਨੀਆਂ ਵੱਲੋਂ ਤਸ਼ਦੱਦ
ਤਾਲਿਬਾਨ ਵੱਲੋਂ ਲੋਕਾਂ ਨਾਲ ਕੀਤੀ ਜਾ ਰਹੀ ਬਦਸਲੂਕੀ
ਅਮਰੀਕਾ 31 ਅਗਸਤ ਤੋਂ ਬਾਅਦ ਵੀ ਜਾਰੀ ਰੱਖੇਗਾ ਮੁਹਿੰਮ
’31 ਅਗਸਤ ਬਾਅਦ ਵੀ ਲੋਕ ਅਫਗਾਨਿਸਤਾਨ ਛੱਡ ਸਕਣਗੇ’
82300 ਲੋਕਾਂ ਨੂੰ ਹੁਣ ਤੱਕ ਸੁਰੱਖਿਅਤ ਕੱਢਿਆ ਗਿਆ-ਬਲਿੰਕਨ

Continues below advertisement

JOIN US ON

Telegram