ਦੁਨੀਆਂ 'ਚ ਕੋਰੋਨਾ ਨਾਲ ਮੌਤ ਦਾ ਅੰਕੜਾ 9 ਲੱਖ 81 ਹਜ਼ਾਰ ਤੋਂ ਪਾਰ

Continues below advertisement
ਦੁਨੀਆ 'ਤੇ ਕੋਰੋਨਾ ਦਾ ਕਹਿਰ ਜਾਰੀ ਲਗਾਤਾਰ ਜਾਰੀ ਹੈ,24 ਘੰਟਿਆਂ ਦੌਰਾਨ 315,717 ਨਵੇਂ ਮਾਮਲੇ.ਮੌਤ ਦਾ ਅੰਕੜਾ 9 ਲੱਖ 81 ਹਜ਼ਾਰ ਤੋਂ ਪਾਰ.ਪੀੜਤਾਂ ਦੀ ਗਿਣਤੀ 3 ਕਰੋੜ 20 ਲੱਖ ਤੱਕ ਪਹੁੰਚੀ
 
Continues below advertisement

JOIN US ON

Telegram