Breaking | ਦੁਨੀਆ 'ਚ ਕੋਰੋਨਾ ਮਾਮਲਿਆਂ ਦੇ ਵੱਧਣ ਦੀ ਰਫ਼ਤਾਰ ਹੋਈ ਤੇਜ਼, ਜਾਣੋ Update

Continues below advertisement
ਨੀਆ ਭਰ ਤੇ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ,,,ਪਿਛਲੇ 24 ਘੰਟਿਆਂ ਚ 7 ਲੱਖ 16 ਹਜ਼ਾਰ ਤੋਂ ਵਧ ਲੋਕ ਪੀੜਤ ਹੋਏ ਨੇ,,,ਤੇ 12 ਹਜ਼ਾਰ ਤੋਂ ਵਧ ਮੌਤਾਂ ਹੋਈਆਂ ਨੇ,,,ਤੇ ਇਹਨਾਂ ਅੰਕੜਿਆਂ ਦੇ ਨਾਲ ਪੀੜਤਾਂ ਦਾ ਅੰਕੜਾ 7 ਕਰੋੜ 60 ਤੱਕ ਪਹੁੰਚ ਚੁੱਕਿਐ,,,ਤੇ 16 ਲੱਖ 80 ਤੋਂ ਪਾਰ ਪਹੁੰਚ ਚੁਕਿਐ,,,ਹਾਲਾਂਕਿ 5 ਕਰੋੜ 32 ਲੱਖ ਤੋਂ ਵੱਧ ਲੋਕ ਠੀਕ ਵੀ ਹੋਏ ਨੇ,,ਪਰ ਹਾਲੇ ਵੀ 2 ਕਰੋੜ 10 ਲੱਖ  ਤੋਂ ਵੱਧ ਲੋਕ ਜੇਰੇ ਇਲਾਜ਼ ਨੇ
Continues below advertisement

JOIN US ON

Telegram