ਸਰਕਾਰ ਨਾਲ ਗੱਲਬਾਤ ਕਰਨ ਲਈ 5 ਮੈਂਬਰੀ ਕਮੇਟੀ ਬਣਾਉਣ 'ਤੇ ਕਿ ਬੋਲੇ Yogendra Yadav

Continues below advertisement

ਸਰਕਾਰ ਨਾਲ ਗੱਲਬਾਤ ਕਰਨ ਲਈ 5 ਮੈਂਬਰੀ ਕਮੇਟੀ ਦਾ ਗਠਨ ਹੋ ਗਿਆ ਹੈ 'ਤੇ ਕਿਸਾਨਾਂ ਦਾ ਕਹਿਣਾ ਹੈ ਕਿ ਅੰਦੋਲਨ ਜਿਓ ਦਾ ਤਿਉ ਰਹਿਗਾ ਇਸ ਦੌਰਾਨ ਕਿਸਾਨ ਲੀਡਰ ਯੋਗੇਂਦਰ ਯਾਦਵ ਨਾਲ ਗੱਲਬਾਤ ਕਰਨ ਦੌਰਾਨ ਓਹਨਾ ਕਿਹਾ ਕਿ ਅੰਦੋਲਨ ਦੌਰਾਨ ਸ਼ਾਹਿਦ ਹੋਏ ਕਿਸਾਨ ਅਤੇ MSP ਦੇ ਸਵਾਲਾਂ 'ਤੇ ਜਵਾਬ ਲਏ ਬਿਨਾ ਕਿਵੇਂ ਜਾ ਸਕਦੇ ਹਾਂ ਦੇਖੋ ਰਿਪੋਰਟ .

Continues below advertisement

JOIN US ON

Telegram