Punjab ਸਰਕਾਰ ਤੇ SGPC 'ਚ ਮੁੱਖ ਸਟੇਜ ਤੋਂ ਬਾਅਦ ਹੁਣ ਮੁੱਖ ਸਮਾਗਮ ਦਾ ਰੇੜਕਾ | SGPC | abp sanjha
Continues below advertisement
SGPC ਤੇ ਸੂਬਾ ਸਰਕਾਰ ਦੇ ਵੱਖੋ ਵੱਖਰੇ ਸਮਾਗਮਾਂ ਦਾ ਮਸਲਾ
ਨੌਵੇਂ ਗੁਰੂ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਮਨਾਉਣੇ
ਸਾਨੂੰ ਕੋਈ ਇਤਰਾਜ਼ ਨਹੀਂ ਕਿੰਨੇ ਵੀ ਸਮਾਗਮ ਹੋਣ-ਬੀਬੀ ਜਗੀਰ ਕੌਰ
‘SGPC ਦੀ ਜ਼ਿੰਮੇਵਾਰੀ ਹੀ ਧਾਰਮਿਕ ਸਮਾਗਮ ਕਰਵਾਉਣਾ’
‘ਸੰਗਤ ਨੂੰ ਪੂਰੀ ਖੁੱਲ੍ਹ ਹੈ ਜਿਸ ਮਰਜ਼ੀ ਸਮਾਗਮ ‘ਚ ਜਾ ਮੱਥਾ ਟੇਕੇ’
29,30 ਅਪ੍ਰੈਲ ਅਤੇ 1 ਮਈ ਨੂੰ ਸਾਡੇ ਸਮਾਗਮ ਹੋਣਗੇ-ਬੀਬੀ ਜਗੀਰ ਕੌਰ
ਪ੍ਰਸ਼ਾਸਨ ‘ਤੇ ਸਹਿਯੋਗ ਨਾ ਕੀਤੇ ਜਾਣ ਦੇ ਚੁੱਕੇ ਸਵਾਲ
ਪ੍ਰਸ਼ਾਸਨ ਸਮਾਗਮਾਂ ਬਾਰੇ ਸਥਿਤੀ ਸਪਸ਼ਟ ਕਰੇ-ਬੀਬੀ ਜਗੀਰ ਕੌਰ
ਕਿਤੇ ਐਣ ਵਕਤ ‘ਤੇ ਪ੍ਰਸ਼ਾਸਨ ਕੋਈ ਰੋਕ ਨਾ ਲਾ ਦੇਵੇ-ਬੀਬੀ ਜਗੀਰ ਕੌਰ
ਸਾਰੀਆਂ ਸਰਕਾਰੀ ਇਮਾਰਤਾਂ ‘ਤੇ ਹੋਵੇਗੀ ਲਾਈਟਨਿੰਗ-ਬੀਬੀ ਜਗੀਰ ਕੌਰ
‘PM ਨਾਲ ਮੀਟਿੰਗ ‘ਚ ਗੁਰੂ ਜੀ ਦੀਆੰ ਸਿੱਖਿਆਵਾਂ ਦੇ ਪ੍ਰਚਾਰ ਦੀ ਕੀਤੀ ਮੰਗ’
ਵਿਸ਼ਵ ਪੱਧਰ ‘ਤੇ ਸਥਾਪਿਤ ਕੀਤਾ ਜਾਵੇ ਕੇਂਦਰ-ਬੀਬੀ ਜਗੀਰ ਕੌਰ
‘ਮਾਰਗਾਂ ਦੇ ਨਾਮ ਗੁਰੂ ਤੇਗ ਬਹਾਦਰ ਜੀ ਦੇ ਨਾਮ ‘ਤੇ ਰੱਖੇ ਜਾਣ’
ਸਿੱਕਾ ਅਤੇ ਮੋਹਰ ਜਾਰੀ ਕਰਨ ਬਾਬਤ ਦਿੱਤੀ ਗਈ ਸਲਾਹ
ਵੱਡੇ ਪੱਧਰ ‘ਤੇ ਗੁਰੂ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾਣਾ
UNO ‘ਚ ਇੱਕ ਸਿੱਖ ਦੀ ਨਿਯੁਕਤੀ ਜ਼ਰੂਰ ਹੋਵੇ-ਬੀਬੀ ਜਗੀਰ ਕੌਰ

Tags :
Guru Tegh Bahadur Prakash Parv Narendra Modi Government Prakash Parv Status Prakash Parv Kya Hai Prakash Parv Guru Granth Sahib Prakash Parv Guru Granth Sahib 2020 Prakash Parv Shri Guru Granth Sahib Ji Narendra Modi Latest News 70 Member Committee Prakash Parv News Narendra Modi Sarkar