Ram Mandir | ਆਸਥਾ ਦਾ ਜਨਸੈਲਾਬ, ਹੁਣ ਤੱਕ 3 ਲੱਖ ਭਗਤਾਂ ਨੇ ਕੀਤੇ ਦਰਸ਼ਨ
ABP Sanjha
Updated at:
23 Jan 2024 06:01 PM (IST)
Download ABP Live App and Watch All Latest Videos
View In AppRam Mandir | ਆਸਥਾ ਦਾ ਜਨਸੈਲਾਬ, ਹੁਣ ਤੱਕ 3 ਲੱਖ ਭਗਤਾਂ ਨੇ ਕੀਤੇ ਦਰਸ਼ਨ
#RamMandir #Ayodhya #KanganaRanaut #abpsanjha
ਕੱਲ੍ਹ ਅਯੋਧਿਆ 'ਚ ਸ਼ਾਨਦਾਰ ਸਮਾਗਮ ਦੌਰਾਨ ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਈ ਅਤੇ ਅੱਜ ਕਰੀਬ 3 ਲੱਖ ਲੋਕਾਂ ਨੇ ਰਾਮ ਲੱਲਾ ਦੇ ਦਰਸ਼ਨ ਕੀਤੇ ਨੇ ਅਤੇ ਇੰਨੇ ਹੀ ਹੋਰ ਲੋਕ ਦਰਸ਼ਨਾਂ ਲਈ ਇੰਤਜ਼ਾਰ ਕਰ ਰਹੇ ਨੇ,ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇੰਤਜ਼ਾਮ ਪੂਰੇ ਨੇ ਅਤੇ ਸਥਿਤੀ ਕੰਟਰੋਲ ਹੇਠ ਹੈ |