ਅਨੰਦਪੁਰੀਏ ਤੂੰ ਵਸਦੀ ਰਹਿ ਅਸੀਂ ਛੱਡ ਚੱਲੇ ਮੁੱੜ ਆਉਣਾ ਨੀ ...
ਅਨੰਦਪੁਰ ਸਾਹਿਬ - ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡਿਆਂ , ਇੱਥੋਂ ਹੀ ਅੱਗੇ ਜਾ ਕੇ ਗੁਰੂ ਸਾਹਿਬ ਦਾ ਪਰਿਵਾਰ ਕਈ ਭਾਗਾਂ ਵਿੱਚ ਵੰਡ ਗਿਆ ਉਸੇ ਯਾਦ ਨੂੰ ਤਾਜਾ ਕਰਦਿਆਂ ਹਰ ਸਾਲ ਕਿੱਲਾ ਅਨੰਦਗੜ ਸਾਹਿਬ ਤੋਂ ਹਾਥੀ ਘੋੜਿਆਂ ਦੇ ਨਾਲ ਵਿਸ਼ਾਲ ਦਸਮੇਸ਼ ਮਾਰਚ ਸਜਾਇਆ ਜਾਂਦਾ ਹੈ