Big Breaking : Modi ਸਰਕਾਰ ਨੇ ਸਿੱਖ ਜਥੇ ਨੂੰ Nankana Sahib ਜਾਣ ਤੋਂ ਰੋਕਿਆ
Continues below advertisement
ਕੇਂਦਰ ਸਰਕਾਰ ਨੇ ਸਿੱਖ ਜਥੇ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ
SGPC ਵਲੋਂ ਸ਼ਤਾਬਦੀ ਮਨਾਉਣ ਲਈ ਭਲਕੇ ਰਵਾਨਾ ਹੋਣਾ ਸੀ ਜਥਾ
ਕੁਝ ਘੰਟੇ ਪਹਿਲਾਂ SGPC ਨੂੰ ਆਈ ਈ ਮੇਲ
ਕੋਰੋਨਾ ਤੇ ਸੁਰੱਖਿਆ ਦਾ ਦਿੱਤਾ ਹਵਾਲਾ
SGPC ਵਲੋਂ ਸ਼ਤਾਬਦੀ ਮਨਾਉਣ ਲਈ ਭਲਕੇ ਰਵਾਨਾ ਹੋਣਾ ਸੀ ਜਥਾ
ਕੁਝ ਘੰਟੇ ਪਹਿਲਾਂ SGPC ਨੂੰ ਆਈ ਈ ਮੇਲ
ਕੋਰੋਨਾ ਤੇ ਸੁਰੱਖਿਆ ਦਾ ਦਿੱਤਾ ਹਵਾਲਾ
Continues below advertisement