ਦਾਤਾਂ ਨਾਲ ਭਰਪੂਰ ਅਸਥਾਨ ਬੀੜ ਬਾਬਾ ਬੁੱਢਾ ਸਾਹਿਬ ਜੀ

Continues below advertisement

ਅਪਾਰ ਗੁਰੂ ਬਖ਼ਸ਼ਿਸ਼ਾਂ ਦੇ ਪਾਤਰ ਪੁਰਨ ਬ੍ਰਹਮ-ਗਿਆਨੀ ਬਾਬਾ ਬੁੱਢਾ ਜੀ
ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਵਾਲੇ ਸ੍ਰੇਸ਼ਟ ਉਪਦੇਸ਼ਾਂ ਦੇ ਧਾਰਣੀ, ਤੀਖਣ ਬੁੱਧੀ ਤੇ ਪਰ-ਉਪਕਾਰੀ ਜੀਵਨ ਵਾਲੇ ਸਨ। ਬਾਬਾ ਬੁੱਢਾ ਜੀ ਨੂੰ ਛੇਵੀਂ ਪਾਤਸ਼ਾਹੀ ਤੱਕ ਗੁਰਿਆਈ ਦੀ ਰਸਮ ਨਿਭਾਉਣ ਦਾ ਸੁਭਾਗ ਪ੍ਰਾਪਤ ਹੈ। 
ਮਹਾਨ ਅਸਥਾਨ ਗੁਰਦੁਅਰਾ ਬੀੜ ਬਾਬਾ ਬੁੱਢਾ ਜੀ ਵਿੱਖੇ ਹਰ ਸਾਲ ਸਾਲਾਨਾ ਜੋੜ ਮੇਲਾ ਬਹੁਤ ਹੀ ਸ਼ਰਧਾ ਭਾਵਨਾ ਸਹਿਤ ਮਨਾਇਆਂ ਜਾਂਦਹੈ ਜਿਸ ਵਿੱਚ ਲੱਖਾਂ ਦੀ ਤਾਦਾਦ ਚ ਸੰਗਤਾ ਦੇਸ਼ ਵਿਦੇਸ਼ ਚੋ ਪਹੁੰਚ ਕੇ ਹਾਜ਼ਰੀ ਭਰਦੀਆਂ ਹਨ।

Continues below advertisement

JOIN US ON

Telegram