ਕੋਰੋਨਾ ਵਿਚਕਾਰ ਨਰਾਤਿਆਂ ਦੀ ਸ਼ੁਰੂਆਤ, ਮੰਦਿਰਾਂ 'ਚ ਮਾਤਾ ਦੇ ਦਰਸ਼ਨ ਲਈ ਪਹੁੰਚ ਰਹੇ ਭਗਤ
Continues below advertisement
ਅੱਜ ਪਹਿਲਾ ਨਰਾਤਾ, ਮਾਂ ਸ਼ੈਲਪੁਤਰੀ ਦੀ ਹੁੰਦੀ ਪੂਜਾ
ਮਾਂ ਦੁਰਗਾ ਦੇ ਨੌ ਰੂਪਾਂ ਦੀ ਹੁੰਦੀ ਪੂਜਾ
ਨੌ ਦਿਨਾਂ ਤੱਕ ਭਗਤਾਂ ਵੱਲੋਂ ਰੱਖਿਆ ਜਾਂਦਾ ਵਰਤ
ਨਰਾਤਿਆਂ 'ਚ ਕੀਤਾ ਜਾਂਦਾ ਕੰਜਕ ਪੂਜਨ
ਦੇਸ਼ ਭਰ ਦੇ ਮੰਦਿਰਾਂ 'ਚ ਲੱਗੀਆਂ ਖੂਬ ਰੌਣਕਾਂ
ਪੰਚਕੂਲਾ ਦੇ ਮਨਸਾ ਦੇਵੀ ਮੰਦਰਾਂ 'ਚ ਉਮੜੀ ਭਗਤਾਂ ਦੀ ਭੀੜ
ਜੈ ਮਾਤਾ ਦੇ ਜੈਕਾਰਿਆਂ ਨਾਲ ਗੁੰਜਿਆ ਮੰਦਰ
ਭਗਤਾਂ 'ਚ ਖਾਸਾ ਉਤਸ਼ਾਹ ਤੇ ਸ਼ਰਧਾ ਭਾਵਨਾ
ਮਾਤਾ ਪ੍ਰਤੀ ਭਗਤਾਂ ਦੀ ਖ਼ਾਸ ਮਾਨਤਾ
ਅੱਠਵੇਂ ਤੇ ਨੌਵੇਂ ਦਿਨ ਕੰਜਕਾਂ ਦੀ ਕੀਤੀ ਜਾਂਦੀ ਪੂਜਾ
ਕੋਰੋਨਾ ਕਾਰਨ ਮੰਦਿਰਾਂ 'ਚ ਘੱਟ ਰਹੀ ਭੀੜ
ਮੰਦਿਰਾਂ 'ਚ ਕੋਰੋਨਾ ਨਿਯਮਾਂ ਦਾ ਰੱਖਿਆ ਦਾ ਰਿਹਾ ਧਿਆਨ
Continues below advertisement
Tags :
Chaitra Navratri 2021 Navratri 2021 Chaitra Navratri Chaitra Navratri 2021 Date 2021 Chaitra Navratri Chaitra Navratri 2021 Kab Hai Chaitra Navratri 2021 Dates Chaitra Navratri 2021 Date Time April 2021 Chaitra Navratri Date Navratri 2021 Kab Hai Chaitra Navratri 2021 Date And Time Navratri 2021 April Chaitra Navratri Kab Hai चैत्र नवरात्रि 2021 Chaitra Navratri 2021 Kab Se Shuru Hai Chaitra Navratri Kalash Sthapna Time 2021 Chaitra Navratri 2021 April