ਦਸਤਾਰ ਦੇ ਲੰਗਰ ਦੀਆਂ ਮਨਮੋਹਕ ਤਸਵੀਰਾਂ
ਮਾਛੀਵਾੜਾ
ਦਸਤਾਰ ਦੇ ਲੰਗਰ ਦੀਆਂ ਮਨਮੋਹਕ ਤਸਵੀਰਾਂ
6 ਸਾਲ ਤੋਂ ਦਸਤਾਰ ਦਾ ਲੰਗਰ ਲਗਾ ਰਹੇ ਜਸਪਾਲ ਸਿੰਘ
ਸੁਲਤਾਨਪੁਰ ਲੋਧੀ ਤੋਂ ਕੀਤੀ ਸੀ ਸ਼ੁਰੂਆਤ
ਨੋਜਵਾਨਾਂ ਅਤੇ ਬੱਚਿਆਂ ਨੂੰ ਦੁਮਾਲਾ ਅਤੇ ਦਸਤਾਰ ਸਜਾਉਣ ਦੀ ਸੇਵਾ
ਮਾਛੀਵਾੜਾ ਸਾਹਿਬ ਅਤੇ ਫਤਿਹਗੜ੍ਹ ਸਾਹਿਬ 'ਚ ਲਾਇਆ ਲੰਗਰ