ਬੰਦੀ ਛੋੜ ਦਿਵਸ 'ਤੇ ਸੱਚਖੰਡ ਸ਼੍ਰੀ ਹਰਮੰਦਿਰ ਸਾਹਿਬ 'ਚ ਅੰਮ੍ਰਿਤ ਵੇਲੇ ਤੋਂ ਪਹੁੰਚ ਰਿਹਾ ਸੰਗਤ ਦਾ ਹਜੂਮ

Continues below advertisement
ਰੂਹਾਨੀਅਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ
ਰੌਸ਼ਨੀਆਂ ਨਾਲ ਜਗਮਗਾ ਰਿਹਾ ਸ੍ਰੀ ਦਰਬਾਰ ਸਾਹਿਬ
ਸੀਸ ਨਿਵਾਉਂਦਿਆਂ ਸ਼ਰਧਾ ਦਾ ਪ੍ਰਗਟਾਵਾ
ਵੱਡੀ ਗਿਣਤੀ 'ਚ ਸੰਗਤ ਹੁੰਦੀ ਨਤਮਸਤਕ
ਸਿੱਖ ਧਰਮ 'ਚ 'ਬੰਦੀ ਛੋੜ ਦਿਵਸ' ਦੇ ਨਾਂਅ ਨਾਲ ਮਨਾਈ ਜਾਂਦੀ ਦੀਵਾਲੀ
ਗੁਰੂ ਹਰਿਗੋਬਿੰਦ ਜੀ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾਅ ਹੋ ਕੇ ਪਰਤੇ ਸਨ
ਛੇਵੇਂ ਪਾਤਸ਼ਾਹ ਨੇ 52 ਰਾਜਿਆਂ ਨੂੰ ਕਰਵਾਇਆ ਸੀ ਰਿਹਾਅ
ਗੁਰੂ ਹਰਗੋਬਿੰਦ ਸਾਹਿਬ ਦੇ ਚੋਲੇ ਦੀਆਂ ਕਲੀਆਂ ਫੜ ਰਾਜੇ ਆਏ ਸੀ ਬਾਹਰ
ਹਰ ਸਾਲ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਬੰਦੀ ਛੋੜ ਦਿਵਸ
ਬੰਦੀ ਛੋੜ ਦਿਵਸ 'ਤੇ ਜਥੇਦਾਰ ਦਾ ਕੌਮ ਦੇ ਨਾਮ ਸੰਦੇਸ਼
'ਬਾਹਰਲੇ ਦੀਵਿਆਂ ਦੇ ਨਾਲ ਮਨ ਰੂਪੀ ਦੀਵਿਆਂ ਨੂੰ ਵੀ ਬਾਲਿਆ ਜਾਵੇ'
Continues below advertisement

JOIN US ON

Telegram