Navratri 2022 : ਪਹਿਲੇ ਨਰਾਤੇ ਮੌਕੇ ਸੈਂਕੜੇ ਸ਼ਰਧਾਲੂਆਂ ਨੇ ਮੰਦਰਾਂ 'ਚ ਕੀਤੀ ਮਾਤਾ ਸ਼ੈਲਪੁੱਤਰੀ ਦੀ ਅਰਾਧਨਾ
Continues below advertisement
ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਖਤਮ ਹੋਣ ਮਗਰੋਂ ਅੱਜ ਪਹਿਲੇ ਨਰਾਤੇ ਮੌਕੇ ਦੂਰੋ-ਨੇੜਿਓਂ ਸੈਂਕੜਿਆਂ ਦੀ ਗਿਣਤੀ ਵਿਚ ਸ਼ਰਧਾਲੂ ਮੰਦਰਾਂ ਵਿਚ ਪਹੁੰਚੇ ਤੇ ਮਾਤਾ ਸ਼ੈਲ ਪੁੱਤਰੀ ਦੀ ਅਰਾਧਨਾ ਕਰਦੇ ਨਜ਼ਰ ਆਏ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਕੋੋਰੋਨਾ ਮਹਾਮਾਰੀ ਕਾਰਨ ਉਹ ਪਿਛਲੇ ਨਰਾਤਿਆਂ ਮੌਕੇ ਨਹੀਂ ਆ ਸਕੇ ਪਰ ਸਰਕਾਰ ਵੱਲੋਂ ਪਾਬੰਦੀਆਂ ਹਟਾਉਣ ਮਗਰੋਂ ਇਸ ਵਾਰ ਉਹ ਮਾਤਾ ਸ਼ੈਲ ਪੁੱਤਰੀ ਦੀ ਅਰਾਧਨਾ ਕਰਨ ਲਈ ਪਹੁੰਚੇ ਹਨ। ਪੂਰੇ ਦੇਸ਼ ਦੇ ਵੱਖ-ਵੱਖ ਮੰਦਰਾਂ ਵਿਚ ਅੱਜ ਰੌਣਕਾਂ ਲੱਗੀਆਂ ਰਹੀਆਂ।
Continues below advertisement
Tags :
Abp Sanjha Navratri Chaitra Navratri Navratri 2022 Chaitra Navratri 2022 Chaitra Navratri Puja Vidhi Chaitra Navratri 2022 Date Chaitra Navratri Ki Katha Chaitra Navratri 2022 Start Date Navratri Kab Hai Chaitra Navratri Vrat Chaitra Navratri Puja Chaitra Navratri Vidhi Chaitra Navratri Pooja Chaitra Navratri Katha Navratri Puja Vidhi Chaitra Navratri Mahtva Chaitra Navratri Vrat Katha Chaitra Navratrii 2022 Mata Naina Devi