ਸ਼ਰਧਾਲੂਆਂ ਲਈ ਖੁੱਲ੍ਹੇ ਕੇਦਾਰਨਾਥ ਧਾਮ ਦੇ ਕਪਾਟ, ਗੂੰਜ ਉੱਠੀ ਭੋਲੇ ਨਾਥ ਦੀ ਜੈ ਜੈ ਕਾਰ
abp sanjha
Updated at:
06 May 2022 09:45 AM (IST)
ਕੇਦਾਰਨਾਥ ਦੇ ਕਪਾਟ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਖੁੱਲ੍ਹ ਗਏ ਹਨ। ਹਜ਼ਾਰਾਂ ਦੀ ਗਿਣਤੀ ਵਿਚ ਇਸ ਸਮੇਂ ਸ਼ਰਧਾਲੂ ਮੌਜੂਦ ਰਹੇ। ਇਸ ਮੌਕੇ ਸ਼ਰਧਾਲੂਆਂ ਨੇ ਭੋਲੇ ਨਾਥ ਦੀ ਜੈ ਜੈ ਕਾਰ ਕੀਤੀ।