ਫਤਿਹਗੜ੍ਹ ਸਾਹਿਬ ਤੋਂ ਦਿੱਲੀ ਬੌਰਡਰ 'ਤੇ ਡਟੇ ਕਿਸਾਨਾਂ ਲਈ ਭੇਜਿਆ ਗਿਆ ਪ੍ਰਸ਼ਾਦ
ਫਤਿਹਗੜ੍ਹ ਸਾਹਿਬ ਤੋਂ ਕਿਸਾਨਾਂ ਲਈ ਭੇਜਿਆ ਗਿਆ ਲੰਗਰ, ਮਠਿਆਈ, ਗਜਰੇਲੇ ਦਾ ਪ੍ਰਸ਼ਾਦ ਤਿਆਰ ਕਰ ਭੇਜਿਆ ,ਸਿਆਣਪ ਨਾਲ ਮੋਰਚੇ ਨੂੰ ਸੰਭਾਲ ਰਹੇ ਲੀਡਰ , 29 ਦਿਨਾਂ ਤੋਂ ਦਿੱਲੀ ਬੌਰਡਰ 'ਤੇ ਡਟੇ ਕਿਸਾਨ, ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਲਗਾਇਆ ਜਾਂਦਾ ਲੰਗਰ, ਫਤਿਹਗੜ੍ਹ ਸਾਹਿਬ ਤੋਂ ਭੇਜਿਆ ਗਿਆ ਜ਼ਰੂਰੀ ਸਮਾਨ,ਕਿਸਾਨਾਂ ਲਈ ਠੰਡ ਦੇ ਮੱਦੇਨਜ਼ਰ ਸਮਾਨ ਭੇਜਿਆ