ਗੁਰਮਤਿ ਗਿਆਨ, ਵਧਾਉਣੀ ਸਿੱਖੀ ਦੀ ਸ਼ਾਨ

1995 ਚ ਕੁਝ ਉਦਮੀਂ ਸਿੱਖਾਂ ਦੀ ਪ੍ਰੇਰਣਾ ਸਦਕਾ ਸਤਿਨਾਮ ਸਰਬ ਕਲਿਆਣ ਟਰੱਸ ਦੀ ਸਥਾਪਨਾ ਹੋਈ..ਉਦੇਸ਼ ਸੀ ਵਿਦਿਆਰਥੀਆਂ ਚ ਦੁਨੀਆਵੀ ਵਿਦਿਆ ਦੇ ਨਾਲ ਨਾਲ ਧਾਰਮਿਕ ਵੀ ਪਹੁੰਚਾਉਣਾ…ਦੋ ਦਹਾਕਿਆੰ ਤੋਂ ਵੱਧ ਵੇਲੇ ਤੋਂ ਸੰਸਥਾ ਚੰਗੀ ਸਿੱਖਿਆ ਪ੍ਰਣਾਲੀ,ਗੁਰਮਿਤ ਵਿੱਦਿਆ ਅਤੇ ਉੱਚ ਕਿਰਦਾਰ ਦੇ ਮਨੁੱਖ ਸਿਰਜਣਾ ਟਰੱਸਟ ਦਾ ਮੁੱਖ ਮਕਸਦ ਲੈ ਕੇ ਚੱਲ ਰਹੀ..

JOIN US ON

Telegram
Sponsored Links by Taboola