Guru Teg Bahadur Ji । ਨੌਵੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ
Continues below advertisement
Guru Tegh Bahadurs Martyrdom Day : ਸਿੱਖਾਂ ਦੇ 9ਵੇਂ ਗੁਰੂ, ਗੁਰੂ ਤੇਗ ਬਹਾਦਰ ਜੀ ਇੱਕ ਮਹਾਨ ਚਿੰਤਕ, ਯੋਧੇ ਅਤੇ ਅਧਿਆਤਮਿਕ ਸ਼ਖਸੀਅਤ ਦੇ ਧਨੀ ਸਨ। ਆਦਰਸ਼ਾਂ ਅਤੇ ਸਿਧਾਂਤਾਂ ਲਈ ਆਪਣਾ ਜੀਵਨ ਕੁਰਬਾਨ ਕਰਨ ਵਾਲੇ ਅਧਿਆਤਮਕ ਗੁਰੂ ਤੇਗ ਬਹਾਦਰ ਦਾ ਇਤਿਹਾਸ ਵਿੱਚ ਵਿਲੱਖਣ ਸਥਾਨ ਹੈ। ਤੇਗ ਬਹਾਦਰ ਜੀ ਦਾ ਜਨਮ 1621 ਈ. ਨੂੰ ਹੋਇਆ ਸੀ।
Continues below advertisement