ਹੋਲੇ-ਮੁਹੱਲੇ ਦੇ ਆਗਾਜ 'ਤੇ ਪਹਿਲੇ ਦਿਨ ਕੀ ਰਿਹਾ ਖਾਸ ?
ਔਰਨ ਕੀ ਹੋਲੀ ਮਮ ਹੋਲਾ
ਖ਼ਾਲਸਾ ਪੰਥ ਦੇ ਨਿਆਰੇਪਨ ਦਾ ਪ੍ਰਤੀਕ
ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੈ ਹੋਲਾ ਮਹੱਲਾ
ਹੋਲੇ ਮਹੱਲੇ ਦੇ ਸਮਾਗਮਾਂ ਦਾ ਦੂਜਾ ਪੜਾਅ
ਵੱਡੀ ਗਿਣਤੀ ਵਿੱਚ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਰਹੀਆਂ
28 ਅਤੇ 29 ਮਾਰਚ ਨੂੰ ਕਵੀ ਸਮਾਗਮ ਤੇ ਕੀਰਤਨ ਦਰਬਾਰ
ਕੋਰੋਨਾ ਵਿਚਾਲੇ ਹੋਲਾ ਮਹੱਲਾ ਦੇ ਸਮਾਗਮ ਲਗਾਤਾਰ ਜਾਰੀ
ਕੋਵਿਡ-19 ਦੀਆਂ ਸਖ਼ਤੀਆਂ ਕਾਰਨ ਸੰਗਤਾਂ ਹੋ ਰਹੀਆਂ ਪਰੇਸ਼ਾਨ
ਪੰਜਾਬ ਸਰਕਾਰ ਵੱਲੋਂ ਵਿਰਾਸਤ-ਏ-ਖਾਲਸਾ ਨੂੰ ਬੰਦ ਰੱਖਿਆ ਗਿਆ
ਪੰਜਾਬ ਸਰਕਾਰ ਦੇ ਹੁਕਮ 10 ਅਪ੍ਰੈਲ ਤੱਕ ਜਾਰੀ ਰਹਿਣਗੇ
ਵਿਰਾਸਤ-ਏ-ਖਾਲਸਾ 'ਚ ਜਨਤਕ ਐਂਟਰੀ 'ਤੇ ਪੂਰਨ ਪਾਬੰਦੀ
ਸੰਗਤ ਨੇ ਵਿਰਾਸਤ-ਏ-ਖ਼ਾਲਸਾ ਬੰਦ ਹੋਣ ‘ਤੇ ਜਤਾਇਆ ਇਤਰਾਜ਼
Tags :
Langar Anandpur Sahib Gatka Festival Hola Mohalla Nihang Waheguru Nihang Sikh Sikh Festiwal Hola Mohalla 2021 Hola Mohalla Start Warrior Sikh Warrior Takhth Keshgarh