ਹੋਲੇ-ਮੁਹੱਲੇ 'ਤੇ ਇਤਰ ਨਾਲ ਮਹਿਕਿਆ ਸ਼੍ਰੀ Darbar Sahib, ਦੇਖੋ ਅਲੌਕਿਕ ਨਜ਼ਾਰਾ

Continues below advertisement

ਹੋਲੀ ਮਨਾਉਣ ਦਰਬਾਰ ਸਾਹਿਬ ਪੁੱਜੀ ਸੰਗਤ 
ਫੁੱਲਾਂ ਤੇ ਇਤਰ ਦੀ ਵਰਖਾ ਕਰ ਮਨਾਈ ਹੋਲੀ

ਪਾਲਕੀ ਸਾਹਿਬ 'ਤੇ ਇਤਰ ਛਿੜਕ ਕੇ ਹੋਲੀ ਮਨਾਉਂਦੇ ਸ਼ਰਧਾਲੂ
ਹਰ ਸਾਲ ਮਨਾਈ ਜਾਂਦੀ ਵਿਸ਼ੇਸ਼ ਇਤਰ ਵਾਲੀ ਹੋਲੀ
ਭਾਰਤ 'ਚ ਵੱਖ-ਵੱਖ ਢੰਗਾਂ ਨਾਲ ਮਨਾਈ ਜਾਂਦੀ ਹੋਲੀ
ਫੁੱਲਾਂ ਤੇ ਇਤਰ ਨਾਲ ਦਰਬਾਰ ਸਾਹਿਬ 'ਚ ਮਨਾਈ ਹੋਲੀ
ਪਿਆਰ, ਵਿਸ਼ਵਾਸ ਤੇ ਸ਼ਰਧਾ ਦਾ ਤਿਉਹਾਰ ਹੋਲੀ

 

 
Continues below advertisement

JOIN US ON

Telegram