ਬਾਬਾ ਰਾਮ ਸਿੰਘ ਸਿੰਗੜੀ ਦੀ ਮੌਤ 'ਤੇ ਜਥੇਦਾਰ ਨੇ ਮੋਦੀ ਸਰਕਾਰ 'ਤੇ ਚੁੱਕੇ ਸਵਾਲ

Continues below advertisement
ਬਾਬਾ ਰਾਮ ਸਿੰਘ ਸਿੰਗੜੀ ਵਾਲਿਆੰ ਦੀ ਮੌਤ 'ਤੇ ਬੋਲੇ ਜਥੇਦਾਰ
ਜਥੇਦਾਰ ਹਰਪ੍ਰੀਤ ਸਿੰਘ ਨੇ ਮੋਦੀ ਸਰਕਾਰ 'ਤੇ ਚੁੱਕੇ ਸਵਾਲ
'ਸਰਕਾਰ ਨੂੰ ਘਟਨਾ ਤੋਂ ਸਬਕ ਸਿੱਖਣ ਦੀ ਲੋੜ'
'ਕਿਸਾਨਾਂ ਦੀ ਮੰਗਾਂ 'ਤੇ ਧਿਆਨ ਨਾ ਦੇਣ 'ਤੇ ਹਾਲਾਤ ਨਾਜ਼ੁਕ ਬਣ ਸਕਦੇ'
'ਕਿਸਾਨਾਂ ਨੂੰ ਬੇਨਤੀ ਸ਼ਾਂਤੀ ਤੇ ਸੰਜਮ ਬਣਾਈ ਰੱਖਣ'
'ਭਾਰਤ ਸਰਕਾਰ ਨੇ ਅਪਣਾਇਆ ਜ਼ਿੱਦੀ ਰਵੱਈਆ'
'ਭਵਿੱਖ 'ਚ ਹੋਣ ਵਾਲੇ ਨੁਕਸਾਨ ਲਈ ਸਰਕਾਰ ਹੋਵੇਗੀ ਜ਼ਿੰਮੇਵਾਰ'
'ਸਰਕਾਰ ਅੰਗਰੇਜ਼ਾਂ ਵਾਲਾ ਰਵੱਈਆ ਅਪਣਾ ਰਹੀ' 
 
Continues below advertisement

JOIN US ON

Telegram