SGPC ਦਾ ਸਾਲ 2020-21 ਲਈ ਸਾਲਾਨਾ ਬਜਟ ਪਾਸ
SGPC ਦਾ ਸਾਲ 2020-21 ਲਈ ਸਾਲਾਨਾ ਬਜਟ ਪਾਸ.ਨੋ ਅਰਬ ਇਕਿਆਸੀ ਕਰੋੜ ਚਰਾਨਵੇ ਲੱਖ ਅਸੀ ਹਜ਼ਾਰ ਪੰਜ ਸੋ ਰੁਪਏ ਦਾ ਬਜਟ ਪਾਸ.ਭਾਈ ਗੋਬਿੰਦ ਸਿੰਘ ਲੌਗੋਵਾਲ ਦੀ ਪ੍ਰਧਾਨਗੀ ਹੇਠ ਹੋਇਆ ਬਜਟ ਇਜਲਾਸ.ਬਜਟ ਇਜਲਾਸ ਦੌਰਾਨ ਕੀਤੇ ਅਹਿਮ ਮਤੇ ਪਾਸ.ਵਿਰੋਧੀ ਧਿਰ ਵਲੋਂ ਕੀਤਾ ਗਿਆ ਹੰਗਾਮਾਂ