ਸ਼ਿਵਰਾਤਰੀ ਮੌਕੇ ਸਕੇਤੜੀ ਮੰਦਿਰ 'ਚ ਉਮੜੀ ਸ਼ਿਵ ਭਗਤਾਂ ਦੀ ਭੀੜ

ਦੇਸ਼ ਭਰ 'ਚ ਮਹਾਸ਼ਿਵਰਾਤਰੀ ਦੀਆਂ ਰੌਣਕਾਂ
ਪੰਚਕੂਲਾ ਸਥਿਤ ਸਕੇਤੜੀ ਮੰਦਿਰ ਤੋਂ ਖ਼ਾਸ ਤਸਵੀਰਾਂ
ਪੁਰਾਤਨ ਤੇ ਇਤਿਹਾਸਕ ਹੈ ਸਕੇਤੜੀ ਮੰਦਿਰ
ਸਵੇਰ ਤੋਂ ਹੀ ਮੰਦਿਰਾਂ 'ਚ ਲੱਗੀਆਂ ਲੰਮੀਆਂ ਕਤਾਰਾਂ
ਸ਼ਿਵਲਿੰਗ ਦਾ ਦੁੱਧ ਨਾਲ ਕੀਤਾ ਜਾਂਦਾ ਅਭਿਸ਼ੇਕ
ਬਮ-ਬਮ ਭੋਲੇ ਦੇ ਜੈਕਾਰੇ ਨਾਲ ਗੁੰਜਿਆ ਮਾਹੌਲ
ਚਾਰੇ ਪਾਸੇ ਹੋ ਰਹੀ ਸਿਰਫ਼ ਸ਼ਿਵ ਵੰਦਨਾ
ਮਾਨਤਾ ਹੈ ਕਿ ਸ਼ਿਵ ਜੀ ਤੇ ਪਾਰਵਤੀ ਦਾ ਹੋਇਆ ਸੀ ਵਿਆਹ
ਸ਼ਿਵਰਾਤਰੀ ਵਾਲੇ ਦਿਨ ਵਰਤ ਵੀ ਰੱਖਿਆ ਜਾਂਦਾ
ਹਿੰਦੂ ਧਰਮ ਦਾ ਮੁੱਖ ਤਿਓਹਾਰ ਮਹਾਸ਼ਿਵਰਾਤਰੀ
ਇਸ ਦਿਨ ਭਗਵਾਨ ਸ਼ਿਵ ਦੀ ਹੁੰਦੀ ਹੈ ਵਿਸ਼ੇਸ਼ ਪੂਜਾ

JOIN US ON

Telegram
Sponsored Links by Taboola