Diwali ਦੇ ਅਗਲੇ ਹੀ ਦਿਨ ਸੂਰਜ ਗ੍ਰਹਿਣ

Surya Grhan 2022 : ਭਾਰਤ 'ਚ 4 ਵਜੇ ਤੋਂ ਬਾਅਦ ਸੂਰਜ ਗ੍ਰਹਿਣ ਲੱਗਣਾ ਸ਼ੁਰੂ ਹੋਏਗਾ।ਦੇਸ਼ ਵਿੱਚ ਇਹ ਸਭ ਤੋਂ ਪਹਿਲਾਂ ਅੰਮ੍ਰਿਤਸਰ 'ਚ ਦਿਖੇਗਾ।ਦੇਸ਼ 'ਚ ਕਰੀਬ ਦੋ ਘੰਟੇ ਤੱਕ ਸੂਰਜ ਗ੍ਰਹਿਣ ਜਾਰੀ ਰਹੇਗਾ। ਮੰਗਲਵਾਰ, 25 ਅਕਤੂਬਰ, 2022 ਨੂੰ ਸੂਰਜ ਗ੍ਰਹਿਣ ਭਾਰਤੀ ਸਮੇਂ ਅਨੁਸਾਰ ਦੁਪਹਿਰ 2:29 ਵਜੇ ਆਈਸਲੈਂਡ ਵਿੱਚ ਸ਼ੁਰੂ ਹੋ ਗਿਆ ਹੈ। ਹਾਲਾਂਕਿ, ਇਹ ਸੂਰਜ ਗ੍ਰਹਿਣ ਭਾਰਤ ਵਿੱਚ ਸ਼ਾਮ 4:29 ਵਜੇ ਤੋਂ ਦਿਖਾਈ ਦੇਵੇਗਾ। ਫਿਰ ਵੀ ਇਸ ਦਾ ਸੂਤਕ ਕਾਲ ਸਵੇਰ ਤੋਂ ਹੀ ਸ਼ੁਰੂ ਹੋ ਗਿਆ ਹੈ। ਖਾਸ ਕਰਕੇ ਗਰਭਵਤੀ ਔਰਤਾਂ ਨੂੰ ਗ੍ਰਹਿਣ ਦੌਰਾਨ ਇਹ ਕੰਮ ਨਹੀਂ ਕਰਨਾ ਚਾਹੀਦਾ। ਮੰਨਿਆ ਜਾਂਦਾ ਹੈ ਕਿ ਇਹ ਕੰਮ ਕਰਨ ਨਾਲ ਅਸ਼ੁੱਭਤਾ ਮਿਲਦੀ ਹੈ।

JOIN US ON

Telegram
Sponsored Links by Taboola