ਪੰਥਕ ਇਕੱਠ 'ਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੋਣਗੇ ਵੱਡੇ ਫੈਸਲੇ, ਪਹੁੰਚੇ ਸੁਖਬੀਰ ਬਾਦਲ @ABP Sanjha ​

ਬੰਦੀ ਸਿੰਘਾ ਦੀ ਰਿਹਾਈ ਨੂੰ ਲੈ ਕੇ ਅੱਜ ਅਕਾਲ ਤਖਤ ਸਾਹਿਬ ਵਿਖੇ ਪੰਥਕ ਇਕੱਠ ਬੁਲਾਇਆ ਗਿਆ ਹੈ। ਇਸ ਵਿਚ ਸਮੁੱਚੀਆਂ ਨਿਹੰਗ ਸਿੰਘ ਤੇ ਹੋਰ ਜਥੇਬੰਦੀਆਂ ਪਹੁੰਚਣਗੀਆਂ।

JOIN US ON

Telegram
Sponsored Links by Taboola