ਵੈਸਟਇੰਡੀਜ਼ ਨਾਲ ਵਨਡੇ ਤੋਂ ਪਹਿਲਾ ਟੀਮ ਇੰਡੀਆ ਨੂੰ ਕੋਰੋਨਾ ਨੇ ਘੇਰਿਆ
Continues below advertisement
ਟੀਮ ਇੰਡੀਆ ਨੂੰ ਕੋਰੋਨਾ ਨੇ ਘੇਰਿਆ
ਟੀਮ ਦੇ 4 ਖਿਡਾਰੀ ਕੋਰੋਨਾ ਦੀ ਲਪੇਟ ’ਚ
ਸ਼ਿਖਰ ਧਵਨ,ਗਾਇਕਵਾਡ,ਅਈਅਰ ਤੇ ਨਵਦੀਪ ਸੈਣੀ ਨੂੰ ਕੋਰੋਨਾ
4 ਸਹਿਯੋਗੀ ਸਟਾਫ ਦੇ ਮੈਂਬਰ ਵੀ ਕੋਰੋਨਾ ਪੀੜਤ
ਮਿਅੰਕ ਅਗਰਵਾਲ ਨੂੰ ਟੀਮ ’ਚ ਕੀਤਾ ਗਿਆ ਸ਼ਾਮਿਲ
6 ਫਰਵਰੀ ਤੋਂ ਵੈਸਟਇੰਡੀਜ਼ ਨਾਲ ਪਹਿਲਾ ਵਨਡੇ
Continues below advertisement
Tags :
Team India Corona Positive