ਅਰੁਨ ਜੇਟਲੀ ’ਤੇ ਵਿਵਾਦ, ਬਿਸ਼ਨ ਸਿੰਘ ਬੇਦੀ ਨੇ DDCA ਤੋਂ ਦਿੱਤਾ ਅਸਤੀਫਾ
Continues below advertisement
ਸਾਬਕਾ ਭਾਰਤੀ ਕਪਤਾਨ ਤੇ ਦਿਗੱਜ ਸਪਿਨ ਗੇਂਦਬਾਜ਼ ਬਿਸ਼ਨ ਸਿੰਘ ਬੇਦੀ ਨੇ DDCA ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਰੋਹਨ ਜੇਤਲੀ ਨੂੰ ਫਿਰੋਜ਼ਸ਼ਾਹ ਕੋਟਲਾ ਮੈਦਾਨ ਦੇ ਸਟੈਂਡ ਤੋਂ ਆਪਣਾ ਨਾਮ ਹਟਾਉਣ ਦੀ ਵੀ ਬੇਨਤੀ ਕੀਤੀ ਹੈ।
Continues below advertisement
Tags :
Team India Captain Bishon Singh Bedi Cricket Stadium Cricket News Indian Team DDCA Arun Jaitley Sports News Bcci