ਖਿਡਾਰੀਆਂ ਦਾ ਵੱਡਾ ਐਲਾਨ,ਜੇ ਰਾਸ਼ਟਰਪਤੀ ਨੇ Time ਨਾ ਦਿੱਤਾ ਤਾਂ Award ਆਵਾਂਗੇ ਰੱਖ ਕੇ
Continues below advertisement
ਕਿਸਾਨ ਅੰਦੋਲਨ ਦੇ ਸਮਰਥਨ 'ਚ ਉੱਤਰੇ ਸਾਬਕਾ ਖਿਡਾਰੀ
ਅਵਾਰਡ ਵਾਪਸ ਕਰਨ ਲਈ ਦਿੱਲੀ ਵੱਲ ਕੀਤਾ ਕੂਚ
ਜਲੰਧਰ ਤੋਂ ਦਿੱਲੀ ਵੱਲ ਖਿਡਾਰੀਆਂ ਦਾ ਕਾਫਲਾ ਹੋਇਆ ਰਵਾਨਾ
ਕਰੀਬ 37 ਖਿਡਾਰੀ ਆਪਣੇ ਅਵਾਰਡ ਵਾਪਸ ਕਰਨਗੇ
ਜੋ ਖਿਡਾਰੀ ਦਿੱਲੀ ਨਹੀਂ ਜਾ ਰਹੇ ਸਾਥੀ ਖਿਡਾਰੀਆਂ ਨੂੰ ਸੌਂਪੇ ਅਵਾਰਡ
ਦਿੱਲੀ ਜਾ ਕੇ ਰਾਸ਼ਟਰਪਤੀ ਨੂੰ ਅਵਾਰਡ ਸੌਂਪਣ ਦੀ ਯੋਜਨਾ
ਅਗਲੇ 2 ਦਿਨਾਂ 'ਚ ਰਾਸ਼ਟਰਪਤੀ ਤੋਂ ਮੁਲਾਕਾਤ ਲਈ ਮੰਗਿਆ ਸਮਾਂ
'ਰਾਸ਼ਟਰਪਤੀ ਨੇ ਸਮਾਂ ਨਾ ਦਿੱਤਾ ਤਾਂ ਸਨਮਾਨ ਰਾਸ਼ਟਰਪਤੀ ਭਵਨ ਬਾਹਰ ਰੱਖਾਂਗੇ'
ਪਦਮ ਸ਼੍ਰੀ, ਦਰੋਣਾਚਾਰੀ, ਧਿਆਨ ਚੰਦ, ਅਰਜੁਨ ਅਵਾਰਡ ਵਾਪਸ ਕਰਨਗੇ

Tags :
Awarde Return AWARD Players Award Wapsi Awards Former Former Player Olympians ABP Sanjha News Award Return Abp Sanjha Farmers\' Protest