Liton Das ਨੂੰ ਮਿਲ ਰਹੀਆਂ ਧਰਮ ਪਰਿਵਰਤਨ ਦੀ ਧਮਕੀ

Bangladesh ਵਿੱਚ ਇਸਲਾਮਿਕ ਕੱਟੜਤਾ ਦਾ ਮੀਟਰ ਲਗਾਤਾਰ ਵਧਦਾ ਜਾ ਰਿਹਾ ਹੈ। ਪਹਿਲਾਂ ਬੰਗਲਾਦੇਸ਼ ਵਿੱਚ ਹਿੰਦੂ ਦੇਵੀ-ਦੇਵਤਿਆਂ (Hindu Religion) ਦੇ ਮੰਦਰਾਂ ਨੂੰ ਤਬਾਹ ਕੀਤਾ ਗਿਆ। ਹੁਣ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਜਦੋਂ ਹਿੰਦੂ ਕ੍ਰਿਕਟਰ (Hindu Cricketer) ਲਿਟਨ ਦਾਸ (Litton Das) ਨੇ ਬੰਗਲਾਦੇਸ਼ ਵਿੱਚ ਦੁਰਗਾ ਪੂਜਾ (Durga Pooja) ਦੀ ਵਧਾਈ ਦਿੱਤੀ ਤਾਂ ਕੱਟੜਪੰਥੀ ਉਨ੍ਹਾਂ ਨੂੰ ਡਰਾ-ਧਮਕਾ ਕੇ ਧਰਮ ਪਰਿਵਰਤਨ ਲਈ ਦਬਾਅ ਪਾ ਰਹੇ ਹਨ।

JOIN US ON

Telegram
Sponsored Links by Taboola