Breaking | Virat Kohli ਨੇ ਤੋੜਿਆ Sachin Tendulkar ਦਾ Record |

ਕਪਤਾਨ ਵਿਰਾਟ ਕੋਹਲੀ ਨੇ ਬਣਾਇਆ ਰਿਕਾਰਡ.ਤੇਜੀ ਨਾਲ 12,000 ਦੌੜਾਂ ਬਨਾਉਣ ਵਾਲੇ ਪਹਿਲੇ ਬੱਲੇਬਾਜ਼ ਬਣੇ ਵਿਰਾਟ.ਵਿਰਾਟ ਕੋਹਲੀ ਨੇ ਤੋੜਿਆ ਸਚਿਨ ਤੇਂਦੁਲਕਰ ਦਾ ਤੋੜਿਆ ਰਿਕਾਰਡ.242 ODI ਈਨਿੰਗਜ਼ ‘ਚ ਵਿਰਾਟ ਕੋਹਲੀ ਨੇ ਪੂਰਾ ਕੀਤਾ ਟੀਚਾ


 

JOIN US ON

Telegram
Sponsored Links by Taboola