Women's T20 ਚੈਲੇਂਜ 'ਚ ਹਰਮਨਪ੍ਰੀਤ 'ਟੀਮ ਦਾ ਜਲਵਾ, 49 ਦੌੜਾਂ ਨਾਲ ਜਿੱਤਿਆ ਮੈਚ
abp sanjha
Updated at:
24 May 2022 09:21 AM (IST)
ਵੂਮਨ ਟੀ 20 ਮੈਚ ਵਿਚ ਹਰਮਨਪ੍ਰੀਤ ਦੀ ਟੀਮ ਨੇ ਸਮ੍ਰਿਤੀ ਮੰਧਾਨਾ ਦੀ ਟੀਮ ਨੂੰ 49 ਦੌੜਾਂ ਨਾਲ ਮਾਤ ਦੇ ਕੇ ਮੈਚ ਜਿੱਤਿਆ ਹੈ।