ਰਾਜਸਥਾਨ ਖ਼ਿਲਾਫ਼ ਮੈਚ 'ਚ ਕ੍ਰਿਸ ਗੇਲ ਦਾ ਫੁੱਟਿਆ ਗੁੱਸਾ

 ਕ੍ਰਿਸ ਗੇਲ ਨੂੰ ਕਿੰਗਜ਼ ਇਲੈਵਨ ਪੰਜਾਬ (KXIP) ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡੇ ਗਏ ਮੈਚ ਵਿਚ 99 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਪਰ ਇਸ ਦੌਰਾਨ ਕੀਤੇ ਗੁੱਸੇ ਕਰਕੇ ਹੁਣ ਗੇਲ ਨੂੰ ਜੁਰਮਾਨਾ ਲਗਾਇਆ ਗਿਆ ਹੈ। ਦੱਸ ਦਈਏ ਕ੍ਰਿਸ ਗੇਲ (Chris Gayle) ਨੇ ਮੈਚ ਦੇ 20ਵੇਂ ਕ੍ਰਿਸ ਗੇਲ ਨੂੰ ਕਿੰਗਜ਼ ਇਲੈਵਨ ਪੰਜਾਬ (KXIP) ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡੇ ਗਏ ਮੈਚ ਵਿਚ 99 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਪਰ ਇਸ ਦੌਰਾਨ ਕੀਤੇ ਗੁੱਸੇ ਕਰਕੇ ਹੁਣ ਗੇਲ ਨੂੰ ਜੁਰਮਾਨਾ ਲਗਾਇਆ ਗਿਆ ਹੈ। ਦੱਸ ਦਈਏ ਕ੍ਰਿਸ ਗੇਲ (Chris Gayle) ਨੇ ਮੈਚ ਦੇ 20ਵੇਂ ਓਵਰ ਵਿੱਚ ਜੋਫਰਾ ਆਰਚਰ ਦੇ ਆਊਟ ਕਰਨ ਤੋਂ ਬਾਅਦ ਗਰਾਉਂਡ ਵਿੱਚ ਬੱਲਾ ਸੁੱਟ ਦਿੱਤਾ। ਉਸ ਦੀ ਇਸ ਕਾਰਵਾਈ ਕਾਰਨ ਮੈਚ ਫੀਸ ਦਾ 10 ਪ੍ਰਤੀਸ਼ਤ ਜ਼ੁਰਮਾਨਾ ਲਗਾਇਆ ਗਿਆ ਹੈ। ਗੇਲ ਨੂੰ ਆਈਪੀਐਲ ਦੇ ਚੋਣ ਜ਼ਾਬਤੇ ਨੂੰ ਤੋੜਨ ਲਈ ਦੋਸ਼ੀ ਪਾਇਆ ਗਿਆ ਹੈ। ਓਵਰ ਵਿੱਚ ਜੋਫਰਾ ਆਰਚਰ ਦੇ ਆਊਟ ਕਰਨ ਤੋਂ ਬਾਅਦ ਗਰਾਉਂਡ ਵਿੱਚ ਬੱਲਾ ਸੁੱਟ ਦਿੱਤਾ। ਉਸ ਦੀ ਇਸ ਕਾਰਵਾਈ ਕਾਰਨ ਮੈਚ ਫੀਸ ਦਾ 10 ਪ੍ਰਤੀਸ਼ਤ ਜ਼ੁਰਮਾਨਾ ਲਗਾਇਆ ਗਿਆ ਹੈ। ਗੇਲ ਨੂੰ ਆਈਪੀਐਲ ਦੇ ਚੋਣ ਜ਼ਾਬਤੇ ਨੂੰ ਤੋੜਨ ਲਈ ਦੋਸ਼ੀ ਪਾਇਆ ਗਿਆ ਹੈ।

JOIN US ON

Telegram
Sponsored Links by Taboola