ODI 'ਚ ਮਹਿਜ਼ ਤਿੰਨ ਦੌੜਾ ਖੇਡ Shubman Gill ਨੇ ਤੋੜਿਆ 34 ਸਾਲ ਪੁਰਾਣਾ RECORD

Shubman Gill achieves great milestone: ਦੱਖਣੀ ਅਫਰੀਕਾ ਖਿਲਾਫ ਪਹਿਲੇ ਵਨਡੇ ਵਿੱਚ ਸ਼ੁਭਮਨ ਗਿੱਲ ਬੁਰੀ ਤਰ੍ਹਾਂ ਫਲਾਪ ਹੋਇਆ। ਉਸ ਨੇ 7 ਗੇਂਦਾਂ 'ਤੇ ਸਿਰਫ 3 ਦੌੜਾਂ ਬਣਾਈਆਂ। ਪਰ ਤਿੰਨ ਦੌੜਾਂ ਨਾਲ ਉਹ ਵਨਡੇ ਕ੍ਰਿਕਟ ਵਿੱਚ ਸਭ ਤੋਂ ਛੋਟੀਆਂ ਪਾਰੀਆਂ ਵਿੱਚ 500 ਦੌੜਾਂ ਬਣਾਉਣ ਵਾਲਾ ਨੰਬਰ 1 ਬੱਲੇਬਾਜ਼ ਬਣ ਗਿਆ। ਉਸ ਨੇ 10 ਪਾਰੀਆਂ 'ਚ ਆਪਣੀਆਂ 500 ਦੌੜਾਂ ਪੂਰੀਆਂ ਕਰ ਲਈਆਂ ਹਨ। ਇਸ ਵਿੱਚ ਵੀ ਖਾਸ ਗੱਲ ਇਹ ਹੈ ਕਿ ਭਾਰਤ ਲਈ ਵਨਡੇ ਖੇਡਣ ਵਾਲੇ ਅਤੇ 500 ਦੌੜਾਂ ਬਣਾਉਣ ਵਾਲੇ ਕਿਸੇ ਵੀ ਬੱਲੇਬਾਜ਼ ਨੇ ਇੰਨੀ ਛੋਟੀ ਪਾਰੀ ਵਿੱਚ ਇਹ ਕਾਰਨਾਮਾ ਨਹੀਂ ਕੀਤਾ ਹੈ।

JOIN US ON

Telegram
Sponsored Links by Taboola