ਜਦੋਂ ਮੈਚ ਦੌਰਾਨ ਫੁੱਟਿਆ ਦਾ Virat Kohli ਗੁੱਸਾ, ਰੈਫਰੀ ਨੇ ਪਾਈ ਝਾੜ
Continues below advertisement
IPL 2021 ਦਾ 6ਵਾਂ ਮੈਚ, ਗੁੱਸੇ 'ਚ ਨਜ਼ਰ ਆਏ RCB ਦੇ ਕਪਤਾਨ ਵਿਰਾਟ ਕੋਹਲੀ, ਵਾਇਰਲ ਹੋ ਰਿਹਾ ਵਿਰਾਟ ਕੋਹਲੀ ਦਾ ਵੀਡੀਓ, ਕੋਹਲੀ ਨੇ ਆਊਟ ਹੋਣ ਤੋਂ ਬਾਅਦ ਕੁਰਸੀ 'ਤੇ ਕੱਢਿਆ ਗੁੱਸਾ, ਰੈਫਰੀ ਨੇ ਲਗਾਈ ਕੋਹਲੀ ਨੂੰ ਫਟਕਾਰ, RCB ਨੇ SRH ਨੂੰ 6 ਰਨ ਨਾਲ ਹਰਾਇਆ
Continues below advertisement